ਜ਼ਿਲ੍ਹਾ ਵਾਸੀ ਐੱਸ.ਪੀ.ਸੀ.ਏ. ਦੇ ਲਾਈਫ ਟਾਈਮ ਮੈਂਬਰ ਬਣ ਕੇ ਬੇਜ਼ੁਬਾਨੇ ਜਾਨਵਰਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ – ਏ.ਡੀ.ਸੀ.

ਗੁਰਦਾਸਪੁਰ, 15 ਮਈ 2023 (ਦੀ ਪੰਜਾਬ ਵਾਇਰ)। ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਧ ਬਾਮਬਾ ਦੀ ਪ੍ਰਧਾਨਗੀ ਹੇਠ ਐੱਸ.ਪੀ.ਸੀ.ਏ. (ਸੁਸਾਇਟੀ ਫਾਰ ਪਰਵੈਂਨਸ਼ਨ ਟੂ ਕਰਿਊਲਟੀ ਅਗੈਂਸਟ ਐਨੀਮਲ) ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜਾਨਵਰਾਂ ’ਤੇ ਅੱਤਿਆਚਾਰ ਕੀਤਾ ਜਾਂਦਾ ਹੈ, ਜਿਵੇਂ ਕਿ ਕੁੱਕੜਾਂ ਦੀ ਲੜਾਈ, … Continue reading ਜ਼ਿਲ੍ਹਾ ਵਾਸੀ ਐੱਸ.ਪੀ.ਸੀ.ਏ. ਦੇ ਲਾਈਫ ਟਾਈਮ ਮੈਂਬਰ ਬਣ ਕੇ ਬੇਜ਼ੁਬਾਨੇ ਜਾਨਵਰਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ – ਏ.ਡੀ.ਸੀ.